Audi ਕਾਰ ਤੋਂ ਵੀ ਮਹਿੰਗੀ ਵਿਕੀ ਇਹ ਮੱਝ,ਦੁੱਧ ਤੇ ਕੀਮਤ ਦੇਖ ਕੇ ਉੱਡ ਜਾਣਗੇ ਤੁਹਾਡੇ ਹੋਸ਼,ਦੇਖੋ ਵੀਡੀਓ

ਹਰਿਆਣਾ ਦੇ ਹਿਸਾਰ ਵਿੱਚ ਕਿਸਾਨ ਸੁਖਵੀਰ ਸਿੰਘ ਦੀ ਮੱਝ ਨੇ ਕਈ ਰਿਕਾਰਡ ਬਣਾਏ ਹਨ। ਕਿਸਾਨ ਦੀ ਮੱਝ ਨੇ ਪਿਛਲੇ ਸਾਲ ਮੁਕਾਬਲੇ ਵਿਚ 29.31 ਕਿਲੋ ਦੁੱਧ ਦੇ ਕੇ ਰਿਕਾਰਡ ਕਾਇਮ ਕੀਤਾ ਸੀ । ਕਿਸਾਨ ਦੀ ਮੱਝ ਨੇ ਪਿਛਲੇ ਸਮੇਂ ਵਿਚ ਖੇਤਰੀ ਤੇ ਕਈ ਰਾਸ਼ਟਰੀ ਮੁਕਾਬਲਿਆ ਵਿਚ ਇਨਾਮ ਜਿੱਤੇ ਹਨ।

ਹੁਣ ਇਹ ਕਿਸਾਨ ਸੁਖਬੀਰ ਸਿੰਘ ਨੇ ਇਹ ਮੱਝ ਪੰਜਾਬ ਦੇ ਕਿਸਾਨ ਨੂੰ 51 ਲੱਖ ਦੀ ਵੇਚ ਦਿੱਤੀ ਹੈ। ਕਿਸਾਨ ਸੁਖਬੀਰ ਸਿੰਘ ਦੀ ਮੱਝ ਹੁਣ ਪੰਜਾਬ ਦੀ ਸ਼ਾਨ ਵਧਾਏਗੀ।ਮੱਝ ਦੇ ਮਾਲਕ ਸੁਖਵੀਰ ਸਿੰਘ ਨੇ ਦੱਸਿਆ ਹੈ ਕਿ ‘ਮੇਰੇ ਗੁਆਂਢੀ ਦੀਆਂ ਦੋ ਮੱਝਾਂ ਚੋਰੀ ਹੋ ਗਈਆ ਸਨ।

ਜਿਸ ਕਾਰਨ ਮੈਨੂੰ ਵੀ ਮੱਝ ਚੋਰੀ ਹੋਣ ਦਾ ਡਰ ਸੀ ਇਸ ਕਰਕੇ ਮੈਂ ਮੱਝ ਵੇਚ ਦਿੱਤੀ ਹੈ’। ਕਿਸਾਨ ਨੇ ਦੱਸਿਆ ਕਿ ‘ਮੈਨੂੰ ਵਧੀਆ ਕਿਸਮ ਦੀਆ ਮੱਝਾ ਪਾਲਣ ਦਾ ਸ਼ੌਕ ਹੈ। ਮੈਂ ਹਰ ਰੋਜ ਮੱਝਾ ਨੂੰ ਵਧੀਆ ਕਿਸਮ ਦਾ ਚਾਰਾ ਅਤੇ ਦਾਣਾ ਪਾਉਦਾ ਹਾਂ ਇਸ ਤੋਂ ਇਲਾਵਾ ਡਾਰਟਰ ਦੀ ਸਲਾਹ ਨਾਲ ਕੈਲਸ਼ੀਅਮ ਤੇ ਕਈ ਹੋਰ ਤਰ੍ਹਾਂ ਦੇ ਤੱਥਾ ਵਾਲੇ ਵਿਟਾਮਿਨ ਵੀ ਦਿੰਦਾ ਰਹਿੰਦਾ ਹਾਂ’।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |

Leave a Reply

Your email address will not be published. Required fields are marked *